¡Sorpréndeme!

Moosewala ਕਤਲ ਕਾਂਡ:ਲਾਰੈਂਸ ਦਾ ਖਾਸਮ-ਖਾਸ ਖ਼ਤਰਨਾਕ ਗੈਂਗਸਟਰ Deepak Tinu ਹਿਰਾਸਤ ’ਚੋਂ ਫਰਾਰ |OneIndia Punjabi

2022-10-02 0 Dailymotion

CIA ਸਟਾਫ਼ ਨੂੰ ਚਕਮਾ ਦੇ ਕੇ ਗੈਂਗਸਟਰ ਦੀਪਕ ਟੀਨੂੰ ਫਰਾਰ ਹੋ ਗਿਆ ਹੈ। ਗੈਂਗਸਟਰ ਨੂੰ ਪੁਲਿਸ ਵਲੋਂ ਰਿਮਾਂਡ 'ਤੇ ਕਪੂਰਥਲਾ ਜੇਲ ਲਿਆਇਆ ਗਿਆ ਸੀ। ਲਾਰੈਂਸ ਬਿਸ਼ਨੋਈ ਗਰੁੱਪ ਦਾ ਚੋਟੀ ਦਾ ਗੈਂਗਸਟਰ ਅਤੇ ਸ਼ੂਟਰ ਦੀਪਕ ਟੀਨੂੰ ਸਨਿਚਰਵਾਰ ਰਾਤ ਨੂੰ ਲਗਪਗ 11 ਵਜੇ ਮਾਨਸਾ | ਪੁਲਿਸ ਦੀ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਹੈ |